Surprise Me!

ਛਬੀਲ ਨੂੰ ਲੈਕੇ ਪੈ ਗਿਆ ਰੌਲਾ ਚੱਲੇ ਗੰਡਾਸੇ, ਨਿਹੰਗ ਸਿੰਘ ਦਾ ਹੋ ਗਿਆ ਕ+ਤਲ | Nihang Singh | OneIndia Punjabi

2023-06-16 0 Dailymotion

ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਕ+ਤਲ ਕਰ ਦਿੱਤਾ | ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਗਿੱਲ ਕਲੋਨੀ ਵਿਖੇ ਦੋ ਨੌਜਵਾਨਾਂ ਵਲੋਂ ਦਵਾਈ ਲੈਕੇ ਵਾਪਿਸ ਆ ਰਹੇ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ | ਦਰਅਸਲ ਪਿੱਛਲੇ ਦਿਨੀਂ ਨਿਹੰਗ ਸਿੰਘ ਹੁਣਾ ਵਲੋਂ ਛਬੀਲ ਲਗਾਈ ਸੀ, ਜਿੱਥੇ ਉਸਦੀ ਨੌਜਵਾਨਾਂ ਨਾਲ ਬਹਿਸ ਹੋ ਗਈ | ਜਿਸ ਤੋਂ ਬਾਅਦ ਰੰਜਿਸ਼ ਦੇ ਚਲਦਿਆਂ ਨੌਜਵਾਨਾਂ ਨਿਹੰਗ ਸਿੰਘ ਜਿਸਦਾ ਨਾਮ ਬਲਦੇਵ ਸਿੰਘ ਦੱਸਿਆ ਜਾ ਰਿਹਾ ਹੈ, ਉਸਦਾ ਕਤਲ ਕਰ ਦਿੱਤਾ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਲਾਸ਼ ਨੂੰ ਕਬਜ਼ੇ ਲੈ ਲਿਆ ਹੈ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

There was an uproar over Chhabil, Nihang Singh was kil+led.

#punjabnews #nihangsingh #nihanglife
~PR.182~

Buy Now on CodeCanyon